ਪ੍ਰਵਾਸੀ ਭਾਰਤੀਆਂ ਵੱਲੋਂ ਸਕੂਲ ਨੂੰ ਸੋਹਣਾ ਬਣਾਉਣ ਹਿਤ ਲਏ ਗਏ ਫ਼ੈਸਲੇ ਮੁਤਾਬਿਕ ਲਿਆਂਦੇ ਗਮਲਿਆਂ ਨੂੰ ਅੱਜ ਰੰਗ ਕੀਤਾ ਗਿਆ। ਸਕੂਲ 'ਚ 60 ਨਵੇਂ ਗਮਲੇ ਲਿਆਂਦੇ ਗਏ ਹਨ, ਜਿਨ੍ਹਾਂ 'ਚ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ ਹਨ। ਰੰਗ ਕਰਨ ਨਾਲ ਸਕੂਲ ਦੀ ਸਜਾਵਟ 'ਚ ਹੋਰ ਵਾਧਾ ਹੋ ਗਿਆ ਹੈ। ਸਕੂਲ ਮੁਖੀ ਸ਼੍ਰੀ ਹਰਬਲਾਸ ਨੇ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਕੂਲ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ।
Friday, April 12, 2019
Thursday, April 11, 2019
Wednesday, April 10, 2019
ਬੱਚਿਆਂ ਵਾਸਤੇ ਸਕੂਲ ਦੀ ਵਰਦੀ, ਜੁਰਾਬਾਂ ਤੇ ਬੂਟ, ਸਕੂਲੀ ਬੈਗ ਕੁਰਸੀਆਂ ਅਤੇ ਦਰੀਆਂ ਦੀ ਸੇਵਾ ਕੀਤੀ
ਅੱਜ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ
ਜਸਵੀਰ ਕੌਰ ਔਜਲਾ ਵਲੋਂ ਬੱਚਿਆਂ ਵਾਸਤੇ ਸਕੂਲ ਦੀ ਵਰਦੀ, ਜੁਰਾਬਾਂ ਤੇ ਬੂਟ, ਸਕੂਲੀ
ਬੈਗ, ਸਕੂਲ ਵਾਸਤੇ 15 ਕੁਰਸੀਆਂ ਅਤੇ 2 ਦਰੀਆਂ ਦੀ ਸੇਵਾ ਕੀਤੀ.
ਸਮਾਜ ਨੂੰ ਅਜਿਹੇ ਚੰਗੇ ਇਨਸਾਨਾਂ ਦੀ ਡਾਹਢੀ
ਲੋੜ ਹੈ ਜੋ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਨੇਕ ਕਾਰਜ ਕਰਕੇ ਨਿਭਾਉਂਦੇ ਰਹਿੰਦੇ
ਹਨ.ਅਸੀਂ ਸਾਰੇ ਪਿੰਡ ਵਾਸੀ ਸਕੂਲ ਲਈ ਕੀਤੇ ਇਸ ਭਲੇ ਕੰਮ ਲਈ ਇਸ ਪਰਿਵਾਰ ਦਾ ਤਹਿ ਦਿਲੋਂ
ਧੰਨਵਾਦ ਕਰਦੇ ਹਾਂ.
Tuesday, April 2, 2019
Subscribe to:
Posts (Atom)





















